ਫਗਵਾੜਾ ਦੇ ਪਿੰਡ ਹਰਗੋਬਿੰਦਗੜ ਭੋਗਪੁਰ ਵਿਖੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਪੁੱਤਰ ਹਨੀ ਧਾਲੀਵਾਲ ਦੇ ਤੰਦਰੁਸਤ ਹੋਣ ਤੋ ਬਾਅਦ ਪਰਮਾਤਮਾ ਦੇ ਸ਼ੁਕਰਾਨੇ ਲਈ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ...ਵਿਨੋਦ ਸਰਮਾ ਦੀ ਰਿਪੋਰਟ

Punjab E News

Punjab E News

Punjab E News

ਫਗਵਾੜਾ ਐਕਸਪਰੈਸ ਨਿਊਜ......ਫਗਵਾੜਾ ਦੇ ਪਿੰਡ ਹਰਗੋਬਿੰਦਗੜ ਭੋਗਪੁਰ  ਵਿਖੇ  ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਪੁੱਤਰ ਹਨੀ ਧਾਲੀਵਾਲ ਦੇ ਤੰਦਰੁਸਤ ਹੋਣ ਤੋ ਬਾਅਦ ਪਰਮਾਤਮਾ ਦੇ ਸ਼ੁਕਰਾਨੇ ਲਈ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਬਲਾਕ ਸੰਮਤੀ ਦੇ ਚੈਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਅਤੇ  ਬਲਜੀਤ ਸਿੰਘ ਭੁਲਾਰਾਈ ਨੇ ਦੱਸਿਆ ਕਿ ਕਰੋਨਾ ਨੂੰ ਹਰਾਊਨ ਤੋ ਬਾਅਦ ਸੰਤ ਬਾਬਾ ਰਨਜੀਤ ਸਿੰਘ ਜੀ ਦੇ ਤਪਸਥਾਨ ਤੇ ਅਰਦਾਸ ਕਰ ਕੇ ਵਿਧਾਇਕ ਨੇ ਸੰਤਾਂ ਦਾ ਆਸੀਰਵਾਦ ਵੀ ਲਿਆ ਇਸ ਮੌਕੇ ਤੇ ਗੁਰਦੁਆਰਾ ਕਮੇਟੀ ਵੱਲੋਂ ਬਲਾਕ ਸੰਮਤੀ ਦੇ ਚੈਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ ਮੋਕੇ ਤੇ ਨਰੇਸ਼ ਭਾਰਦਵਾਜ ਵਿਨੋਦ ਵਰਮਾਨੀ ਦਰਸ਼ਨ ਲਾਲ ਧਰਮਸੋਤ ਗੁਰਜੀਤ ਵਾਲੀਆ ਸੋਹਣ ਲਾਲ ਬੰਗਾ ਮੋਹਨ ਲਾਲ ਸਾਹਨੀ ਮੋਜੂਦ ਸਨ

Aug 8 2020 10:29AM
ਫਗਵਾੜਾ ਦੇ ਪਿੰਡ ਹਰਗੋਬਿੰਦਗੜ ਭੋਗਪੁਰ ਵਿਖੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਪੁੱਤਰ ਹਨੀ ਧਾਲੀਵਾਲ ਦੇ ਤੰਦਰੁਸਤ ਹੋਣ ਤੋ ਬਾਅਦ ਪਰਮਾਤਮਾ ਦੇ ਸ਼ੁਕਰਾਨੇ ਲਈ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ...ਵਿਨੋਦ ਸਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post