ਫਗਵਾੜਾ ਦੇ ਮਸ਼ਹੂਰ ਸਿੰਗਰ ਜੇ ਸੁਚਾ ਨੇ ਕੀਤਾ ਸਿਨਗਲ ਟਰੈਕ ਦਾ ਪੋਸਟਰ ਰਿਲੀਜ਼...ਵਿਨੋਦ ਸ਼ਰਮਾ ਦੀ ਰਿਪੋਰਟ

Punjab E News

ਫਗਵਾੜਾ ਐਕਸਪ੍ਰੈਸ  ਨਿਊਜ਼ ......ਫਗਵਾੜਾ ਦੇ ਸਿਗਰ ਜੇ ਸੁਚਾ ਨੇ ਸਿਨਗਲ ਟਰੈਕ ਦਾ ਪੋਸਟਰ ਰਿਲੀਜ਼ ਕੀਤਾ ਹੈ ਜਿਸਦਾ ਗੀਤ gun on gun ਹੈ ਜੋ ਗੀਤ ਮੁੱਖ ਤੋਰ ਤੇ ਯੁਵਾ ਪੀੜ੍ਹੀ ਲਈ ਮੁਖ ਖਿੱਚ ਦਾ ਕੇਂਦਰ ਤਾ ਬਣੇਗਾ ਹੀ ਤੇ ਨਾਲ ਹੀ ਆਮ ਲੋਕਾਂ ਦੀ ਪਸੰਦ ਬਣੇਗਾ ਮੋਕੇ ਤੇ ਪੋਸਟਰ ਰਿਲੀਜ ਵੇਲੇ ਕਮਲ ਧਾਲੀਵਾਲ.. ਗੁਰਦਿਆਲ ਸਿੰਘ ਭੁਲਾਰਾਈ..

 ਬਲਜੀਤ ਸਿੰਘ ਰਾਏ ..ਪਵਨ ਭੁਲਾਰਾਈ... ਅਮਨਦੀਪਸਿੰਘ.. ਲੰਬੜਦਾਰ ਗਭਰੂ ਖੁਰਮਪੁਰ ..ਈਸ਼ਾਨ ਰਾਜ ਭਾਰਦਵਾਜ ਮੋਜੂਦ ਸਨ

Oct 2 2020 7:44PM
ਫਗਵਾੜਾ ਦੇ ਮਸ਼ਹੂਰ ਸਿੰਗਰ ਜੇ ਸੁਚਾ ਨੇ ਕੀਤਾ ਸਿਨਗਲ ਟਰੈਕ ਦਾ ਪੋਸਟਰ ਰਿਲੀਜ਼...ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post