ਅਕਾਲੀ ਦਲ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਦੀ ਨਿਦਾ ਕੀਤੀ ਕਿਸਾਨਾਂ ਦੇ ਹਰ ਸੰਘਰਸ਼ ਨਾਲ ਹੈ ਅਕਾਲੀ ਦਲ....ਸਰੂਪ ਸਿੰਘ ਖਲਵਾੜਾ

ਫਗਵਾੜਾ ਐਕਸਪ੍ਰੈਸ ਨਿਊਜ਼...ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਰੂਪ ਸਿੰਘ ਖਲਵਾੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦੇਸ਼ਾਂ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਅਪਣੇ ਹਕਾ ਲਈ ਦਿਲੀ ਜਾ ਰਹੇ ਹਨ ਅਪਣਾ ਹਕ ਮੰਗਣਾ ਹਰੇਕ ਦਾ ਫਰਜ਼ ਹੈ ਪਰ ਕਿਸਾਨਾ ਤੇ ਖਟਰ ਸਰਕਾਰ ਨੂੰ ਤਸ਼ੱਦਦ ਨਹੀਂ ਕਰਨਾ ਚਾਹੀਦਾ ਸੀ ਅਕਾਲੀ ਦਲ ਇਸ ਦੀ ਡਟ ਕੇ ਨਿਨਦਾ ਕਰਦਾ ਹੈ ਤੇ ਪਾਰਟੀ ਹਰ ਸੰਘਰਸ਼ ਵਿਚ ਕਿਸਾਨਾਂ ਦੇ ਨਾਲ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਹਰ ਵੇਲੇ ਕਿਸਾਨਾਂ ਨਾਲ ਹੈ 

Nov 27 2020 7:52PM
ਅਕਾਲੀ ਦਲ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਦੀ ਨਿਦਾ ਕੀਤੀ ਕਿਸਾਨਾਂ ਦੇ ਹਰ ਸੰਘਰਸ਼ ਨਾਲ ਹੈ ਅਕਾਲੀ ਦਲ....ਸਰੂਪ ਸਿੰਘ ਖਲਵਾੜਾ
Source: Phagwara Express News
website company in Phagwara
website company in Phagwara

Leave a comment

Latest post