ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਦੋਆਬਾ ਸਰਕਲ ਤੋਂ ਸਤ ਹਜਾਰ ਦੇ ਕਰੀਬ ਟਰੈਕਟਰ ਦਿਲੀ ਲਈ ਰਵਾਨਾ। ।।ਵਿਨੋਦ ਸ਼ਰਮਾ ਦੀ ਰਿਪੋਰਟ

ਫਗਵਾੜਾ ਐਕਸਪ੍ਰੈਸ ਨਿਊਜ਼ '''' ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰਦਾਰ ਕਿਰਪਾਲ ਸਿੰਘ ਮੂਸਾਪੁਰ ਦੀ ਅਗਵਾਈ ਵਿੱਚ ਪ੍ਰਧਾਨ ਮਨਜੀਤ ਸਿੰਘ ਰਾਏ ਜਨਰਲ ਸਕੱਤਰ ਸ ਸਤਨਾਮ ਸਿੰਘ ਸਾਹਨੀ,ਸਾਰੇ ਹੀ ਦੁਆਬੇ ਦੇ ਸਰਕਲਾਂ ਦੇ ਵੱਡੇ ਕਾਫਲੇ ਅੱਜ ਦਿੱਲੀ ਵੱਲ ਹੋਏ ਰਵਾਨਾ ,ਛੱਬੀ ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਦੋਆਬੇ ਦੇ ਵੱਖ ਵੱਖ ਇਲਾਕਿਆਂ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਬੈਨਰ ਹੇਠ ਤਕਰੀਬਨ ਛੇ ਤੋਂ ਸੱਤ ਹਜ਼ਾਰ ਟਰੈਕਟਰ ਦਿੱਲੀ ਵੱਲ ਨੂੰ ਕੂਚ ਕਰ ਕਰ ਰਹੇ ਹਨ   ਇੱਕੋ ਇੱਕ ਮਕਸਦ ਹੈ ਜਿੰਨਾ ਚਿਰ ਕਾਲੇ ਕਰੁਣ ਕਾਨੂੰਨ ਰੱਦ ਨਹੀਂ ਹੁੰਦੇ ਤੇ ਸੰਗਤਾਂ ਦੇ ਕਾਫ਼ਲੇ ਇਸੇ ਤਰੀਕੇ ਦੁਆਬੇ ਦੀ ਧਰਤੀ ਤੋਂ ਦਿੱਲੀ ਵੱਲ ਨੂੰ ਜਾਂਦੇ ਰਹਿਣਗੇ ਪਰ ਮੋਦੀ ਸਰਕਾਰ  ਨੂੰ ਸਮਝ ਲੈਣਾ ਚਾਹੀਦਾ ਹੈ ਕੀ ਥੋਡਾ ਵਾਸਤਾ ਪੰਜਾਬੀਆਂ ਨਾਲ ਪੈ ਚੁੱਕਿਆ ਨਾਲ ਹੀ ਉਨ੍ਹਾਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਅਜੇ ਵੀ ਸੋਚਦੇ ਹਨ ਕਿ ਮੋਦੀ ਸਹੀ ਐ ਔਰ ਬੀਜੇਪੀ ਦੇ ਵਿੱਚ ਜਿਹੜੇ ਅਜੇ ਵੀ ਸਾਡੇ ਭਰਾ ਅਹੁਦੇ ਲੈ ਕੇ ਬੈਠੇ ਹਨ ਉਨ੍ਹਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਅਸਤੀਫ਼ੇ ਦੇ,ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜ੍ਨ, ਨਾਲ ਹੀ ਜੇਹੜੇ ਬੀਜੇਪੀ ਵਿੱਚ ਕਿਸਾਨ ਚਿਹਰੇ ਹਨ ਉਨ੍ਹਾਂ ਨੂੰ ਗੁਜ਼ਾਰਿਸ਼ ਹੈ ਜੋ ਜਲਦ ਤੋਂ ਜਲਦ ਅਸਤੀਫ਼ੇ ਦੇ ਕੇ ਕਿਸਾਨ ਭਰਾਵਾਂ ਦੇ ਨਾਲ ਖੜ੍ਹਨ, ਇਸ ਮੌਕੇ ਸੰਤੋਖ ਸਿੰਘ ਲੱਖਪੁਰ, ਮਨਜੀਤ ਸਿੰਘ ਲੱਲੀ,   ਕੁਲਦੀਪ ਸਿੰਘ ਰਾਏਪੁਰ ਗੁਰਪਾਲ ਸਿੰਘ ਪਾਲਾ ਮੌਲੀ,  ਕੁਲਵਿੰਦਰ ਸਿੰਘ ਅਠੌਲੀ ਸਰਪੰਚ,  ਹਰਵਿੰਦਰ ਸਿੰਘ ਮਨਾਵਾਲੀ, ਗੁਰਦੀਪ ਸਿੰਘ ਖੇੜਾ ਹਰਦੀਪ ਸਿੰਘ ਰਿਹਾਣਾ ਜੱਟਾਂ ਗੁਰਸ਼ਰਨ ਸਿੰਘ ਪੰਡੋਰੀ  ਮੇਜਰ ਸਿੰਘ ਅਠੌਲੀ  ਚੂਹੜ ਸਿੰਘ ਗੰਢਮ,

Jan 23 2021 11:59PM
ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਦੋਆਬਾ ਸਰਕਲ ਤੋਂ ਸਤ ਹਜਾਰ ਦੇ ਕਰੀਬ ਟਰੈਕਟਰ ਦਿਲੀ ਲਈ ਰਵਾਨਾ। ।।ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post