ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ ਵਿਧਾਇਕ ਧਾਲੀਵਾਲ ਨੇ ਆਪਣੇ ਕਰਕਮਲਾ ਨਾਲ ਰਾਹਗੀਰਾਂ ਨੂੰ ਛਕਾਇਆ ਮਿੱਠਾ ਜਲ । ਵਿਨੋਦ ਸ਼ਰਮਾ ਦੀ ਰਿਪੋਰਟ

Punjab E News

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ

ਵਿਧਾਇਕ ਧਾਲੀਵਾਲ ਨੇ ਆਪਣੇ ਕਰਕਮਲਾ ਨਾਲ ਰਾਹਗੀਰਾਂ ਨੂੰ ਛਕਾਇਆ ਮਿੱਠਾ ਜਲ ।

ਫਗਵਾੜਾ 

ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੁੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਚਾਨਾ ਟੈਂਟ ਹਾਉਸ ਬੰਗਾ ਰੋਡ ਫਗਵਾੜਾ ਵਿਖੇ ਲਗਾਈ ਗਈ ਜਿਸਦਾ ਉਦਘਾਟਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ ਅਤੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾਇਆ।ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੁ ਅਰਜੁਨ ਦੇਵ ਜੀ ਦੁਖੀਆਂ, ਮਜਲੂਮਾਂ ਦੀ ਰਾਖੀ ਲਈ ਦੁਖ ਦਰਦ ਆਪਣੇ ਪਿੰਡੇ ਤੇ ਝਲਦੇ ਹੋਏ ਤੱਤੀ ਤਵੀ ਤੇ ਚੌਕੜਾ ਮਾਰਕੇ ਬੈਠ ਗਏ ਅਤੇ ਸਿਰਤੇ ਗਰਮ ਰੇਤਾ ਵੀ ਪੁਆਇਆ ਪਰ ਸਿੱਦਕ ਨਹੀ ਹਾਰਿਆ ਉਨ੍ਹਾਂ ਦੀ ਸ਼ਹੀਦੀ ਨਾਲ ਹੀ ਸਿਖ ਇਤਿਹਾਸ ਵਿਚ ਸ਼ਹਾਦਤਾਂ ਦਾ ਨਵਾਂ ਅਧਿਆਇ ਸ਼ੁਰੁ ਹੋਇਆ।ਉਨ੍ਹਾ ਨੇ ਹੀ ਸਿੱਖੀ ਦਾ ਮੱੁਢ ਬੰਨ੍ਹਿਆ ਸਿੱਖ ਕੌਮ ਨੂੰ ਆਪਣੇ ਹੱਕਾ ਲਈ ਲੜਣ ਅਤੇ ਦੁਖੀਆ ਮਜਲੂਮਾਂ ਦੀ ਰਖਿਆ ਕਰਨ ਦਾ ਬਲ ਦਿੱਤਾ ਅਜਿਹੇ ਪੰਚਮ ਪਾਤਸ਼ਾਹ ਗੁਰੁ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਪੂਰੀ ਦੁਨੀਆ ਵਿਚ ਨਾਮ ਲੇਵਾ ਸੰਗਤਾ ਵਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲੰਗਰ ਲਗਾਕੇ ਸੇਵਾ ਕੀਤੀ ਜਾਂਦੀ ਹੈ ਇਸੇ ਤਰਾਂ ਫਗਵਾੜਾ ਵਿਚ ਵੀ ਚਾਨਾ ਟੈਨਟ ਹਾਉਸ ਫਗਵਾੜਾ ਦੇ ਮਾਲਿਕ ਜਸਵੀਰ ਚਾਨਾ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਮੈਨੂੰ ਇਸ ਸੇਵਾ ਵਿਚ ਸ਼ਾਿਮਲ ਹੋਣ ਦਾ ਮੌਕਾ ਮਿਿਲਆ ਜਿਸ ਲਈ ਮੈ ਉਨ੍ਹਾਂ ਦੀ ਸਾਰੀ ਟੀਮ ਦਾ ਤਹਿਿਦਲੋ ਧੰਨਵਾਦੀ ਹਾਂ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ,ਜਸਵੀਰ ਚਾਨਾ, ਹਰਜੋਤ ਚਾਨਾ,ਅਸ਼ੋਕ ਵਧਵਾ,ਅਮਨਦੀਪ ਕਾਕਾ ਲੰਬੜ ਆਦਿ ਹਾਜਰ ਸਨ।

Jun 14 2021 4:57PM
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ ਵਿਧਾਇਕ ਧਾਲੀਵਾਲ ਨੇ ਆਪਣੇ ਕਰਕਮਲਾ ਨਾਲ ਰਾਹਗੀਰਾਂ ਨੂੰ ਛਕਾਇਆ ਮਿੱਠਾ ਜਲ । ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post