ਫਗਵਾੜਾ ਵਾਸੀਆਂ ਦੀ ਇਕੋ ਆਵਾਜ਼ 2022 ਵਿਚ ਵੀ ਧਾਲੀਵਾਲ ਵਾਰਡ ਨੰਬਰ 6 ਵਿਚ ਪੈਨਸ਼ਨਾ ਜਾਰੀ... ਵਿਨੋਦ ਸ਼ਰਮਾ ਦੀ ਰਿਪੋਰਟ

Punjab E News

Punjab E News

ਫਗਵਾੜਾ ਐਕਸਪ੍ਰੈਸ ਨਿਊਜ਼.....ਫਗਵਾੜਾ ਵਿੱਚ ਵਿਕਾਸ ਦੀ ਹਨੇਰੀ ਲਿਆਉਣ ਵਾਲੇ ਸਾਡੇ ਮਾਣਯੋਗ ਐਮ ਐਲ ਏ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਦੀ ਬਦੋਲਤ ਅਤੇ ਦਰਸ਼ਨ ਲਾਲ ਕੌਸ਼ਲਰ ਦੀ ਮਿਹਨਤ ਸਦਕਾ ਵਾਰਡ ਨੰਬਰ6 ਵਿਚ ਅੱਜ 20ਨਵੀਆ ਵਿਧਵਾ ਅਤੇ ਬੁਢਾਪਾ ਪੈਨਸ਼ਨਾਂ ਦੀ ਮਨਜ਼ੂਰੀ ਕਰਵਾ ਕੇ ਉਨ੍ਹਾਂ ਦੇ ਸਰਟੀਫਿਕੇਟ ਜਾਰੀ ਕੀਤੇ ਗੲੇ। ਇਸ ਦੇ ਨਾਲ ਵਾਰਡ ਵਿੱਚ ਹੁਣ ਤੱਕ 240ਨਵੀਆ ਪੈਨਸ਼ਨਾ ਵੀ ਬਣਾ ਦਿਤੀਆਂ ਹਨ।ਵਾਰਡ ਨੰ 6 ਦੇ ਵਾਸੀਆਂ ਨੇ ਦਰਸ਼ਨ ਲਾਲ (ਕੋਸ਼ਲਰ) ਅਤੇ ਸ.ਬਲਵਿਦੰਰ ਸਿੰਘ ਧਾਲੀਵਾਲ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਲੋਕਾਂ ਦਾ ਕੰਮ ਪਹਿਲ ਤੇ ਕਰਦੇ ਹਨ।ਫਗਵਾੜਾ ਵਾਸੀਆ ਦੀ ਇਕੋ ਆਵਾਜ਼ 2022ਵਿੱਚ ਵੀ ਧਾਲੀਵਾਲ,ਧਾਲੀਵਾਲ.......

Jun 15 2021 7:58PM
ਫਗਵਾੜਾ ਵਾਸੀਆਂ ਦੀ ਇਕੋ ਆਵਾਜ਼ 2022 ਵਿਚ ਵੀ ਧਾਲੀਵਾਲ ਵਾਰਡ ਨੰਬਰ 6 ਵਿਚ ਪੈਨਸ਼ਨਾ ਜਾਰੀ... ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post